ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਚਨਾਂ ਦੇ ਸੰਗ੍ਰਹਿ

ਇਸ ਪੁਸਤਕ ਵਿੱਚ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਉਸ ਦੇ ਕੰਮ ਬਾਰੇ ਵਚਨਾਂ ਦੇ ਸੰਗ੍ਰਹਿ ਸ਼ਾਮਲ ਕੀਤੇ ਗਏ ਹਨ, ਅਤੇ ਉਹ ਰਾਜ ਦੇ ਯੁਗ ਵਿੱਚ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਪ੍ਰਗਟ ਹੋਣ ਅਤੇ ਕੰਮ ਦੀ ਗਵਾਹੀ ਦਿੰਦੇ ਹਨ। ਇਹ ਪਰਮੇਸ਼ੁਰ ਦੇ ਪ੍ਰਗਟ ਹੋਣ ਦੀ ਤਾਂਘ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਗੱਲ ਨੂੰ ਪਛਾਣਨ ਦਿੰਦੇ ਹਨ ਕਿ ਪ੍ਰਭੂ ਯਿਸੂ ਬਹੁਤ ਸਮਾਂ ਪਹਿਲਾਂ ਹੀ ਚਿੱਟੇ ਬੱਦਲਾਂ ’ਤੇ ਸੁਆਰ ਹੋ ਕੇ ਪਰਤ ਆਇਆ ਹੈ, ਅਤੇ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਅੰਤ ਦੇ ਦਿਨਾਂ ਦਾ ਮਸੀਹ—ਪਰਕਾਸ਼ ਦੀ ਪੋਥੀ ਵਿੱਚ ਭਵਿੱਖਬਾਣੀ ਕੀਤਾ ਗਿਆ ਲੇਲਾ ਹੈ, ਜਿਸ ਨੇ ਪੋਥੀ ਖੋਲ੍ਹੀ ਹੈ ਅਤੇ ਸੱਤਾਂ ਮੋਹਰਾਂ ਨੂੰ ਤੋੜਿਆ ਹੈ।

ਮਸੀਹ ਦੀਆਂ ਬਾਣੀਆਂ

ਸਾਡੇ ਨਾਲ Messenger ’ਤੇ ਜੁੜੋ