ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਵਚਨ ਨਾਲ ਭਰੋ

ਨਵੰਬਰ 9, 2021

ਅੱਗੇ ਵਧਦਿਆਂ, ਪਰਮੇਸ਼ੁਰ ਦੇ ਵਚਨਾਂ ਬਾਰੇ ਗੱਲਬਾਤ ਕਰਨਾ ਹੀ

ਤੇਰੇ ਬੋਲਣ ਦਾ ਸਿਧਾਂਤ ਹੋਣਾ ਚਾਹੀਦਾ ਹੈ।

ਆਮ ਤੌਰ ’ਤੇ, ਜਦੋਂ ਤੁਸੀਂ ਇਕੱਠੇ ਹੁੰਦੇ ਹੋ

ਤਾਂ ਤੁਹਾਨੂੰ ਪਰਮੇਸ਼ੁਰ ਦੇ ਵਚਨਾਂ ਦੇ ਸੰਬੰਧ ਵਿੱਚ ਸੰਗਤੀ ਕਰਨੀ ਚਾਹੀਦੀ ਹੈ,

ਪਰਮੇਸ਼ੁਰ ਦੇ ਵਚਨਾਂ ਨੂੰ ਆਪਸੀ ਗੱਲਬਾਤ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ,

ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਤੁਸੀਂ ਇਨ੍ਹਾਂ ਵਚਨਾਂ ਬਾਰੇ ਕਿੰਨਾ ਜਾਣਦੇ ਹੋ,

ਇਨ੍ਹਾਂ ਨੂੰ ਅਮਲ ਵਿੱਚ ਕਿਵੇਂ ਲਿਆਉਂਦੇ ਹੋ,

ਅਤੇ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ।

ਜਦੋਂ ਤਕ ਤੂੰ ਪਰਮੇਸ਼ੁਰ ਦੇ ਵਚਨਾਂ ਨਾਲ ਸੰਗਤੀ ਕਰਦਾ ਰਹੇਂਗਾ,

ਪਵਿੱਤਰ ਆਤਮਾ ਤੈਨੂੰ ਪ੍ਰਕਾਸ਼ਮਾਨ ਕਰਦਾ ਰਹੇਗਾ।

ਪਰਮੇਸ਼ੁਰ ਦੇ ਵਚਨਾਂ ਦਾ ਸੰਸਾਰ ਨੂੰ ਹਾਸਲ ਕਰਨ ਲਈ

ਮਨੁੱਖ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।

ਜੇ ਤੂੰ ਇਸ ਵਿੱਚ ਪ੍ਰਵੇਸ਼ ਨਹੀਂ ਕਰਦਾ,

ਤਾਂ ਪਰਮੇਸ਼ੁਰ ਕੋਲ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਹੋਵੇਗਾ;

ਜੇ ਤੂੰ ਆਪਣੇ ਮੂੰਹ ਨੂੰ ਬੰਦ ਕਰ ਛੱਡੇਂਗਾ

ਅਤੇ ਉਸ ਦੇ ਵਚਨਾਂ ਦੇ ਬਾਰੇ ਗੱਲਬਾਤ ਨਹੀਂ ਕਰੇਂਗਾ,

ਤਾਂ ਉਸ ਕੋਲ ਤੈਨੂੰ ਪ੍ਰਕਾਸ਼ਮਾਨ ਕਰਨ ਦਾ ਕੋਈ ਤਰੀਕਾ ਨਹੀਂ ਹੋਵੇਗਾ।

ਜਦੋਂ ਕਦੇ ਵੀ ਤੂੰ ਕਿਸੇ ਹੋਰ ਕੰਮ ਵਿੱਚ ਨਾ ਰੁੱਝਿਆ ਹੋਵੇਂ ਤਾਂ ਪਰਮੇਸ਼ੁਰ ਦੇ ਵਚਨਾਂ ਦੇ ਬਾਰੇ ਗੱਲਬਾਤ ਕਰ,

ਅਤੇ ਐਵੇਂ ਫਾਲਤੂ ਦੀ ਗੱਪਸ਼ੱਪ ਬਕਬਕ ਵਿੱਚ ਨਾ ਲੱਗਾ ਰਹਿ!

ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਵਚਨਾਂ ਨਾਲ ਭਰ ਜਾਣ ਦੇ।

ਕੋਈ ਗੱਲ ਨਹੀਂ ਜੇ ਤੇਰੀ ਸੰਗਤੀ ਸਤਹੀ ਹੈ।

ਜਿੱਥੇ ਸਤਹੀਪਣ ਨਹੀਂ ਉੱਥੇ ਗਹਿਰਾਈ ਵੀ ਨਹੀਂ ਹੋ ਸਕਦੀ।

ਇੱਕ ਪ੍ਰਕਿਰਿਆ ਹੋਣੀ ਜ਼ਰੂਰੀ ਹੈ।

ਆਪਣੀ ਸਿਖਲਾਈ ਦੇ ਦੁਆਰਾ,

ਤੂੰ ਆਪਣੇ ਉੱਤੇ ਪਵਿੱਤਰ ਆਤਮਾ ਦੇ ਪ੍ਰਕਾਸ਼ ਨੂੰ,

ਅਤੇ ਇਸ ਗੱਲ ਨੂੰ ਸਮਝ ਸਕੇਂਗਾ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਖਾਣਾ ਅਤੇ ਪੀਣਾ ਹੈ।

ਕੁਝ ਦੇਰ ਜਾਂਚ-ਪੜਤਾਲ ਕਰਨ ਤੋਂ ਬਾਅਦ,

ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰ ਪਾਵੇਂਗਾ।

ਕੁਝ ਦੇਰ ਜਾਂਚ-ਪੜਤਾਲ ਕਰਨ ਤੋਂ ਬਾਅਦ,

ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰ ਪਾਵੇਂਗਾ।

ਜੇ ਤੂੰ ਸਹਿਯੋਗ ਕਰਨ ਦਾ ਸੰਕਲਪ ਕਰੇਂ,

ਕੇਵਲ ਤਾਂ ਹੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਂਗਾ।

ਜੇ ਤੂੰ ਸਹਿਯੋਗ ਕਰਨ ਦਾ ਸੰਕਲਪ ਕਰੇਂ,

ਕੇਵਲ ਤਾਂ ਹੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਂਗਾ।

ਜੇ ਤੂੰ ਸਹਿਯੋਗ ਕਰਨ ਦਾ ਸੰਕਲਪ ਕਰੇਂ,

ਕੇਵਲ ਤਾਂ ਹੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਂਗਾ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ