ਮਨੁੱਖ ਨੂੰ ਚੰਗੇ ਨਸੀਬ ਲਈ ਪਰਮੇਸ਼ੁਰ ਦੀ ਉਪਾਸਨਾ ਕਰਨੀ ਹੋਏਗੀ

ਨਵੰਬਰ 9, 2021

ਪਰਮੇਸ਼ੁਰ ਨੇ ਇਸ ਸੰਸਾਰ ਨੂੰ ਰਚਿਆ,

ਉਸ ਨੇ ਇਸ ਮਨੁੱਖਜਾਤੀ ਨੂੰ ਰਚਿਆ ਅਤੇ ਇਸ ਦੇ ਨਾਲ ਹੀ,

ਉਹ ਪੁਰਾਤਨ ਯੂਨਾਨੀ ਸਭਿਆਚਾਰ ਅਤੇ ਮਨੁੱਖੀ ਸਭਿਅਤਾ ਦਾ ਰਚਣਹਾਰ ਵੀ ਸੀ।

ਸਿਰਫ਼ ਪਰਮੇਸ਼ੁਰ ਹੀ ਇਸ ਮਨੁੱਖਜਾਤੀ ਨੂੰ ਦਿਲਾਸਾ ਦਿੰਦਾ ਹੈ,

ਸਿਰਫ਼ ਪਰਮੇਸ਼ੁਰ ਹੀ ਦਿਨ-ਰਾਤ ਇਸ ਮਨੁੱਖਜਾਤੀ ਦੀ ਦੇਖਭਾਲ ਕਰਦਾ ਹੈ।

ਮਨੁੱਖੀ ਵਿਕਾਸ ਅਤੇ ਤਰੱਕੀ ਪਰਮੇਸ਼ੁਰ ਦੀ ਸਰਬਉੱਚਤਾ ਤੋਂ ਵੱਖਰੇ ਨਹੀਂ ਹਨ,

ਪਰਮੇਸ਼ੁਰ ਦੀ ਸਰਬਉੱਚਤਾ ਤੋਂ ਵੱਖਰੇ ਨਹੀਂ ਹਨ,

ਅਤੇ ਮਨੁੱਖਜਾਤੀ ਦਾ ਇਤਹਾਸ ਅਤੇ ਭਵਿੱਖ ਪਰਮੇਸ਼ੁਰ ਦੀਆਂ ਠਹਿਰਾਈਆਂ ਬਣਤਰਾਂ ਤੋਂ ਸੱਖਣੇ ਨਹੀਂ ਹਨ,

ਅਤੇ ਮਨੁੱਖਜਾਤੀ ਦਾ ਇਤਹਾਸ ਅਤੇ ਭਵਿੱਖ ਪਰਮੇਸ਼ੁਰ ਦੀਆਂ ਠਹਿਰਾਈਆਂ ਬਣਤਰਾਂ ਤੋਂ ਸੱਖਣੇ ਨਹੀਂ ਹਨ।

ਕਿਸੇ ਵੀ ਦੇਸ ਜਾਂ ਜਾਤੀ ਦੀ ਤਰੱਕੀ ਅਤੇ ਪਤਨ ਪਰਮੇਸ਼ੁਰ ਦੀਆਂ ਬਣਤਰਾਂ ਦੇ ਅਨੁਸਾਰ ਹੀ ਹੁੰਦਾ ਹੈ,

ਪਰਮੇਸ਼ੁਰ ਦੀਆਂ ਬਣਤਰਾਂ ਦੇ ਅਨੁਸਾਰ ਹੀ ਹੁੰਦਾ ਹੈ।

ਕੇਵਲ ਪਰਮੇਸ਼ੁਰ ਹੀ ਕਿਸੇ ਦੇਸ ਜਾਂ ਜਾਤੀ ਦੇ ਨਸੀਬ ਨੂੰ ਜਾਣਦਾ ਹੈ

ਅਤੇ ਇਸ ਮਨੁੱਖਜਾਤੀ ਦੀ ਦਿਸ਼ਾ ਦਾ ਨਿਯੰਤ੍ਰਣ ਸਿਰਫ਼ ਪਰਮੇਸ਼ੁਰ ਕੋਲ ਹੀ ਹੈ,

ਅਤੇ ਇਸ ਮਨੁੱਖਜਾਤੀ ਦੀ ਦਿਸ਼ਾ ਦਾ ਨਿਯੰਤ੍ਰਣ ਸਿਰਫ਼ ਪਰਮੇਸ਼ੁਰ ਕੋਲ ਹੀ ਹੈ।

ਜੇਕਰ ਮਨੁੱਖਜਾਤੀ ਚੰਗਾ ਨਸੀਬ ਚਾਹੁੰਦੀ ਹੈ,

ਜੇਕਰ ਕੋਈ ਦੇਸ ਚੰਗਾ ਨਸੀਬ ਚਾਹੁੰਦਾ ਹੈ,

ਤਾਂ ਫਿਰ ਜ਼ਰੂਰੀ ਹੈ ਕਿ ਮਨੁੱਖ ਉਪਾਸਨਾ ਵਿੱਚ ਪਰਮੇਸ਼ੁਰ ਦੇ ਅੱਗੇ ਸਿਰ ਨਿਵਾਏ।

ਜੇਕਰ ਮਨੁੱਖਜਾਤੀ ਚੰਗਾ ਨਸੀਬ ਚਾਹੁੰਦੀ ਹੈ,

ਜੇਕਰ ਕੋਈ ਦੇਸ ਚੰਗਾ ਨਸੀਬ ਚਾਹੁੰਦਾ ਹੈ,

ਤਾਂ ਫਿਰ ਜ਼ਰੂਰੀ ਹੈ ਕਿ ਮਨੁੱਖ ਉਪਾਸਨਾ ਵਿੱਚ ਪਰਮੇਸ਼ੁਰ ਦੇ ਅੱਗੇ ਸਿਰ ਨਿਵਾਏ,

ਤੋਬਾ ਕਰੇ ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰੇ,

ਨਹੀਂ ਤਾਂ ਮਨੁੱਖ ਦਾ ਨਸੀਬ ਅਤੇ ਮੰਜ਼ਿਲ ਅਜਿਹੇ ਵਿਨਾਸ਼ ਵਾਲੀ ਹੋਵੇਗੀ, ਜਿਸ ਤੋਂ ਬਚਿਆ ਨਹੀਂ ਜਾ ਸਕਦਾ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ