ਸੱਚੀ ਨਿਹਚਾ ਦੀ ਖੋਜ|ਕੌਣ ਮਨੁੱਖਜਾਤੀ ਨੂੰ ਬਚਾ ਕੇ ਸਾਡੀ ਤਕਦੀਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦਾ ਹੈ?

ਜਨਵਰੀ 13, 2022

ਤਕਦੀਰ ਦਾ ਜ਼ਿਕਰ ਆਉਂਦੇ ਹੀ, ਬਹੁਤੇ ਲੋਕ ਅਕਸਰ ਚੰਗੀ ਤਕਦੀਰ ਨੂੰ ਪੈਸੇ, ਰੁਤਬੇ, ਅਤੇ ਸਫਲ ਹੋਣ ਨਾਲ ਜੋੜ ਕੇ ਦੇਖਣ ਲੱਗਦੇ ਹਨ, ਅਤੇ ਸੋਚਦੇ ਹਨ ਕਿ ਗਰੀਬ, ਨਿਮਾਣੇ ਲੋਕ, ਜੋ ਬਿਪਤਾ ਅਤੇ ਮੁਸੀਬਤਾਂ ਝੱਲ ਰਹੇ ਹਨ, ਅਤੇ ਜਿਨ੍ਹਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ, ਮਾੜੀ ਤਕਦੀਰ ਵਾਲੇ ਹਨ। ਇਸ ਲਈ ਆਪਣੀ ਤਕਦੀਰ ਬਦਲਣ ਲਈ, ਉਹ ਉਤਸ਼ਾਹ ਨਾਲ ਗਿਆਨ ਦੇ ਪਿੱਛੇ ਦੌੜਦੇ ਹਨ, ਇਸ ਉਮੀਦ ਵਿੱਚ ਕਿ ਇਸ ਨਾਲ ਉਨ੍ਹਾਂ ਨੂੰ ਪੈਸਾ ਅਤੇ ਰੁਤਬਾ ਹਾਸਲ ਕਰਨ ਵਿੱਚ ਮਦਦ ਮਿਲੇਗੀ, ਅਤੇ ਇਸ ਤਰ੍ਹਾਂ ਉਨ੍ਹਾਂ ਦੀ ਕਿਸਮਤ ਬਦਲੇਗੀ। ਕੀ ਜੀਵਨ ਵਿੱਚ ਪੈਸੇ, ਰੁਤਬੇ, ਅਤੇ ਸਫਲਤਾ ਦਾ ਹੋਣਾ ਸੱਚਮੁੱਚ ਚੰਗੀ ਤਕਦੀਰ ਦਾ ਹੋਣਾ ਹੈ? ਕੀ ਬਿਪਤਾ ਅਤੇ ਪਰੇਸ਼ਾਨੀ ਝੱਲਣ ਦਾ ਅਰਥ ਸੱਚਮੁੱਚ ਮਾੜੀ ਤਕਦੀਰ ਹੋਣਾ ਹੈ? ਕੀ ਗਿਆਨ ਕਿਸੇ ਵਿਅਕਤੀ ਦੀ ਤਕਦੀਰ ਬਦਲ ਸਕਦਾ ਹੈ? ਮਨੁੱਖਜਾਤੀ ਨੂੰ ਕੌਣ ਬਚਾ ਸਕਦਾ ਹੈ ਅਤੇ ਸਾਡੀ ਤਕਦੀਰ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦਾ ਹੈ? ਸੱਚੀ ਨਿਹਚਾ ਦੀ ਖੋਜ ਦੀ ਇਸ ਕੜੀ ਵਿੱਚ ਅਸੀਂ ਮਨੁੱਖਜਾਤੀ ਲਈ ਮੁਕਤੀ ਪ੍ਰਾਪਤ ਕਰਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਰਾਹ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ।

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ