ਉਪਦੇਸ਼ ਲੜੀ: ਸੱਚੀ ਨਿਹਚਾ ਦੀ ਖੋਜ|ਕੀ ਇਹ ਸੱਚ ਹੈ ਕਿ ਪਰਮੇਸ਼ੁਰ ਦਾ ਸਾਰਾ ਕੰਮ ਅਤੇ ਵਚਨ ਬਾਈਬਲ ਵਿੱਚ ਹਨ?
ਜਨਵਰੀ 21, 2022
ਮੁਕਤੀਦਾਤਾ ਸਰਬਸ਼ਕਤੀਮਾਨ ਪਰਮੇਸ਼ੁਰ ਪਰਗਟ ਹੋਇਆ ਹੈ ਅਤੇ ਅੰਤ ਦੇ ਦਿਨਾਂ ਵਿੱਚ ਕੰਮ ਕਰ ਰਿਹਾ ਹੈ, ਅਤੇ ਉਸ ਨੇ ਲੱਖਾਂ ਵਚਨ ਪਰਗਟ ਕੀਤੇ ਹਨ। ਉਸ ਦੇ ਵਚਨਾਂ ਦਾ ਸੰਗ੍ਰਹਿ ਵਚਨ ਦਾ ਦੇਹਧਾਰੀ ਹੋਣਾ, ਆੱਨਲਾਈਨ ਉਪਲਬਧ ਹੈ। ਇਸ ਨੇ ਨਾ ਸਿਰਫ਼ ਧਾਰਮਿਕ ਦੁਨੀਆ ਨੂੰ, ਸਗੋਂ ਸਮੁੱਚੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਲੋਕਾਂ, ਜੋ ਸੱਚਾਈ ਲਈ ਪਿਆਸੇ ਹਨ, ਨੇ ਦੇਖਿਆ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਚਨ ਸੱਚਾਈ ਹਨ ਅਤੇ ਪਰਮੇਸ਼ੁਰ ਦੀ ਅਵਾਜ਼ ਹਨ, ਅਤੇ ਉਸ ਨੂੰ ਵਾਪਸ ਆਏ ਪ੍ਰਭੂ ਯਿਸੂ ਦੇ ਰੂਪ ਵਿੱਚ ਪਛਾਣਿਆ ਹੈ, ਅਤੇ ਪਰਮੇਸੁਰ ਦੇ ਸਿੰਘਾਸਣ ਸਾਹਮਣੇ ਆਏ ਹਨ। ਹਾਲਾਂ ਕਿ ਧਾਰਮਿਕ ਦੁਨੀਆ ਵਿੱਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਚਨ ਸੱਚਾਈ ਹਨ, ਉਹ ਸ਼ਕਤੀਸ਼ਾਲੀ ਅਤੇ ਅਧਿਕਾਰਕ ਹਨ, ਪਰ ਫਿਰ ਵੀ ਉਹ ਅੜੇ ਹੋਏ ਹਨ ਕਿ ਪਰਮੇਸ਼ੁਰ ਦਾ ਸਾਰਾ ਕੰਮ ਅਤੇ ਵਚਨ ਬਾਈਬਲ ਵਿੱਚ ਹਨ, ਅਤੇ ਕੁਝ ਵੀ ਇਸ ਤੋਂ ਬਾਹਰ ਨਹੀਂ ਪਾਇਆ ਜਾ ਸਕਦਾ। ਕਿਉਂਕਿ ਉਹ ਸੋਚਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਕੰਮ ਅਤੇ ਵਚਨ ਬਾਈਬਲ ਤੋਂ ਪਰੇ ਜਾਂਦੇ ਹਨ, ਉਹ ਇਨ੍ਹਾਂ ਨੂੰ ਰੱਦ ਕਰਦੇ ਹਨ ਅਤੇ ਇਨ੍ਹਾਂ ਦੀ ਨਿੰਦਾ ਕਰਦੇ ਹਨ, ਅਤੇ ਨਤੀਜੇ ਵਜੋਂ ਉਹ ਬਿਪਤਾਵਾਂ ਤੋਂ ਪਹਿਲਾਂ ਪ੍ਰਭੂ ਦਾ ਸੁਆਗਤ ਕਰਨ ਦਾ ਆਪਣਾ ਮੌਕਾ ਗੁਆ ਦਿੰਦੇ ਹਨ ਅਤੇ ਬਿਪਤਾਵਾਂ ਵਿੱਚ ਡੁੱਬ ਜਾਂਦੇ ਹਨ। ਇਸ ਵਿਚਾਰ “ਪਰਮੇਸ਼ੁਰ ਦਾ ਸਾਰਾ ਕੰਮ ਅਤੇ ਵਚਨ ਬਾਈਬਲ ਵਿੱਚ ਹਨ, ਅਤੇ ਕੁਝ ਵੀ ਇਸ ਤੋਂ ਬਾਹਰ ਨਹੀਂ ਪਾਇਆ ਜਾ ਸਕਦਾ” ਵਿੱਚ ਅਸਲ ਵਿੱਚ ਕੀ ਗ਼ਲਤ ਹੈ? ਇਹ ਕੜੀ ਸੱਚਾਈ ਦੀ ਖੋਜ ਕਰਨ, ਬਾਈਬਲ ਦੀ ਅੰਦਰੂਨੀ ਕਹਾਣੀ ਬਾਰੇ ਜਾਣਨ, ਅਤੇ ਜਵਾਬ ਲੱਭਣ ਵਿੱਚ ਤੁਹਾਡੀ ਰਹਿਨੁਮਾਈ ਕਰੇਗੀ।
ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।
ਵੀਡੀਓ ਦੀਆਂ ਹੋਰ ਕਿਸਮਾਂ