ਉਪਦੇਸ਼ ਲੜੀ: ਸੱਚੀ ਨਿਹਚਾ ਦੀ ਖੋਜ|ਇੱਕਮਾਤਰ ਸੱਚਾ ਪਰਮੇਸ਼ੁਰ ਕੌਣ ਹੈ?
ਜਨਵਰੀ 13, 2022
ਅੱਜ ਦੀ ਦੁਨੀਆ ਵਿੱਚ, ਬਹੁਤੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਨਿਹਚਾ ਰੱਖਦੇ ਹਨ, ਬਹੁਤੇ ਲੋਕ ਮੰਨਦੇ ਹਨ ਕਿ ਕੋਈ ਪਰਮੇਸ਼ੁਰ ਹੈ, ਅਤੇ ਉਹ ਸਭ ਆਪਣੇ ਦਿਲ ਵਿੱਚ ਉਸੇ ਖਾਸ ਪਰਮੇਸ਼ੁਰ ਨੂੰ ਰੱਖਦੇ ਹਨ। ਨਤੀਜੇ ਵਜੋਂ, ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਲੋਕ ਬਹੁਤ ਸਾਰੇ ਵੱਖ-ਵੱਖ ਪਰਮੇਸ਼ੁਰਾਂ ਵਿੱਚ ਵਿਸ਼ਵਾਸ ਕਰਨ ਲੱਗ ਗਏ ਹਨ, ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਜਾਂ ਫਿਰ ਹਜ਼ਾਰਾਂ ਵਿੱਚ ਹੋ ਸਕਦੀ ਹੈ। ਕੀ ਇੰਨੇ ਸਾਰੇ ਪਰਮੇਸ਼ੁਰ ਹੋ ਸਕਦੇ ਹਨ? ਬਿਲਕੁਲ ਨਹੀਂ। ਇੱਕਮਾਤਰ ਸੱਚਾ ਪਰਮੇਸ਼ੁਰ ਇੱਕ ਹੀ ਹੈ। ਤਾਂ ਉਹ ਇੱਕਮਾਤਰ ਸੱਚਾ ਪਰਮੇਸ਼ੁਰ ਕੌਣ ਹੈ, ਜਿਸਨੇ ਧਰਤੀ, ਅਕਾਸ਼, ਅਤੇ ਸਭ ਚੀਜ਼ਾਂ ਦੀ ਸਿਰਜਣਾ ਕੀਤੀ ਅਤੇ ਜੋ ਸਭ ਚੀਜ਼ਾਂ ’ਤੇ ਹਕੂਮਤ ਕਰਦਾ ਹੈ? ਸੱਚੀ ਨਿਹਚਾ ਦੀ ਖੋਜ ਦੀ ਇਸ ਕੜੀ ਵਿੱਚ ਅਸੀਂ ਮਿਲ ਕੇ ਇੱਕਮਾਤਰ ਸੱਚੇ ਪਰਮੇਸ਼ੁਰ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ।
ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।
ਵੀਡੀਓ ਦੀਆਂ ਹੋਰ ਕਿਸਮਾਂ