ਵਚਨ ਦਾ ਦੇਹਧਾਰੀ ਹੋਣਾ

ਜਿਲਦ ਦੋ, ਪਰਮੇਸ਼ੁਰ ਨੂੰ ਜਾਣਨ ਬਾਰੇ

ਵਚਨ ਦਾ ਦੇਹਧਾਰੀ ਹੋਣਾ ਦੀ ਦੂਜੀ ਜਿਲਦ, ਪਰਮੇਸ਼ੁਰ ਨੂੰ ਜਾਣਨ ਬਾਰੇ, ਵਿੱਚ ਸਾਰੀ ਮਨੁੱਖਜਾਤੀ ਲਈ ਅੰਤ ਦੇ ਦਿਨਾਂ ਦੇ ਮਸੀਹ, ਸਰਬਸ਼ਕਤੀਮਾਨ ਪਰਮੇਸ਼ੁਰ ਦੀਆਂ ਬਾਣੀਆਂ ਸ਼ਾਮਲ ਹਨ, ਜੋ ਪਰਮੇਸ਼ੁਰ ਦਾ ਪ੍ਰਗਟਾਵਾ ਅਤੇ ਕੰਮ ਵਿਚਲੇ ਵਚਨਾਂ ਤੋਂ ਬਾਅਦ ਦੀਆਂ ਹਨ। ਪਰਮੇਸ਼ੁਰ ਅਜਿਹੀਆਂ ਵੱਖ-ਵੱਖ ਸਚਾਈਆਂ ਦੀ ਵਿਆਖਿਆ ਕਰਦਾ ਹੈ ਜਿਵੇਂ ਕਿ ਸੰਸਾਰ ਦੀ ਸਿਰਜਣਾ ਤੋਂ ਲੈ ਕੇ ਹੁਣ ਤਕ ਉਸ ਦੁਆਰਾ ਕੀਤਾ ਗਿਆ ਕੰਮ, ਉਸ ਦੀ ਇੱਛਾ ਅਤੇ ਮਨੁੱਖਜਾਤੀ ਤੋਂ ਉਸ ਇੱਛਾ ਵਿੱਚ ਸ਼ਾਮਲ ਉਸ ਦੀਆਂ ਉਮੀਦਾਂ, ਅਤੇ ਪਰਮੇਸ਼ੁਰ ਕੋਲ ਜੋ ਹੈ ਅਤੇ ਉਸ ਦੇ ਕੰਮ ਤੋਂ ਜੋ ਹੈ, ਅਤੇ ਉਸ ਦੀ ਧਾਰਮਿਕਤਾ, ਉਸ ਦਾ ਅਧਿਕਾਰ, ਉਸ ਦੀ ਪਵਿੱਤਰਤਾ ਇਨ੍ਹਾਂ ਸਭ ਦੇ ਵਹਾਅ, ਅਤੇ ਇਹ ਤੱਥ ਕਿ ਉਹ ਸਾਰੀਆਂ ਚੀਜ਼ਾਂ ਲਈ ਜੀਵਨ ਦਾ ਸ੍ਰੋਤ ਹੈ। ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ, ਸੱਚਮੁੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਇਸ ਗੱਲ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ ਕਿ ਉਹ ਜੋ ਇਹ ਕੰਮ ਕਰ ਸਕਦਾ ਹੈ ਅਤੇ ਇਨ੍ਹਾਂ ਸੁਭਾਵਾਂ ਨੂੰ ਪਰਗਟ ਕਰ ਸਕਦਾ ਹੈ ਉਹੀ ਹੈ ਜੋ ਸਭ ਚੀਜ਼ਾਂ ’ਤੇ ਰਾਜ ਕਰਦਾ ਹੈ, ਅਤੇ ਉਹ ਅਸਲ ਵਿੱਚ ਪਰਮੇਸ਼ੁਰ ਦੀ ਪਛਾਣ, ਉਸਦੇ ਰੁਤਬੇ, ਅਤੇ ਉਸਦੇ ਸਾਰ ਬਾਰੇ ਵੀ ਜਾਣ ਸਕਦੇ ਹਨ, ਅਤੇ ਇਸ ਤਰ੍ਹਾਂ ਪੁਸ਼ਟੀ ਕਰ ਸਕਦੇ ਹਨ ਕਿ ਅੰਤ ਦੇ ਦਿਨਾਂ ਦਾ ਮਸੀਹ, ਸਰਬਸ਼ਕਤੀਮਾਨ ਪਰਮੇਸ਼ੁਰ, ਖੁਦ ਵਿਲੱਖਣ ਪਰਮੇਸ਼ੁਰ ਹੈ।

ਅੰਤ ਦੇ ਦਿਨਾਂ ਵਿੱਚ ਮਸੀਹ ਦੀਆਂ ਬਾਣੀਆਂ

ਡਾਊਨਲੋਡ ਕਰੋ

ਸਾਡੇ ਨਾਲ Messenger ’ਤੇ ਜੁੜੋ