ਪਰਮੇਸ਼ੁਰ ਦੀਆਂ ਪੈੜਾਂ ਲਈ ਕਿਵੇਂ ਖੋਜ ਕਰੀਏ

ਨਵੰਬਰ 15, 2021

ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜਦੇ ਹੋਏ ਤੁਸੀਂ ਇਨ੍ਹਾਂ ਵਚਨਾਂ ਨੂੰ ਅਣਦੇਖਿਆਂ ਕਰ ਦਿੱਤਾ ਹੈ

ਕਿ “ਪਰਮੇਸ਼ੁਰ ਹੀ ਰਾਹ, ਸਚਾਈ ਅਤੇ ਜੀਵਨ ਹੈ।”

ਸਚਾਈ ਨੂੰ ਸਵੀਕਾਰ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ, ਇਹ ਵਿਸ਼ਵਾਸ ਵੀ ਨਹੀਂ ਕਰਦੇ

ਕਿ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਪੈੜਾਂ ਨੂੰ ਲੱਭ ਲਿਆ ਹੈ।

ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮੰਨਣ ਦੀ ਗੱਲ ਤਾਂ ਦੂਰ ਰਹੀ

ਕਿੰਨੀ ਗੰਭੀਰ ਗਲਤੀ ਹੈ।

ਪਰਮੇਸ਼ੁਰ ਮਨੁੱਖ ਦੇ ਫ਼ਰਮਾਨ ’ਤੇ ਪਰਗਟ ਹੋਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ,

ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮਨੁੱਖ ਦੇ ਖਿਆਲਾਂ ਨਾਲ ਵੀ ਨਹੀਂ ਜੋੜਿਆ ਜਾ ਸਕਦਾ।

ਜਦੋਂ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਉਹ ਆਪਣੇ ਫੈਸਲੇ ਆਪ ਕਰਦਾ ਹੈ

ਅਤੇ ਆਪਣੀਆਂ ਯੋਜਨਾਵਾਂ ਆਪ ਬਣਾਉਂਦਾ ਹੈ; ਫਿਰ ਉਸ ਦੇ ਆਪਣੇ ਟੀਚੇ।

ਇਸੇ ਕਾਰਨ, ਜਦੋਂ ਅਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜ ਰਹੇ ਹਾਂ,

ਤਾਂ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ, ਪਰਮੇਸ਼ੁਰ ਦੇ ਵਚਨਾਂ ਨੂੰ, ਉਸ ਦੇ ਪ੍ਰਗਟਾਵਿਆਂ ਨੂੰ ਖੋਜੀਏ,

ਕਿਉਂਕਿ ਜਿੱਥੇ ਵੀ ਪਰਮੇਸ਼ੁਰ ਵੱਲੋਂ ਨਵੇਂ ਵਚਨ ਬੋਲੇ ਜਾਂਦੇ ਹਨ, ਉੱਥੇ ਪਰਮੇਸ਼ੁਰ ਦੀ ਅਵਾਜ਼ ਹੁੰਦੀ ਹੈ,

ਅਤੇ ਜਿੱਥੇ ਵੀ ਪਰਮੇਸ਼ੁਰ ਦੇ ਕਦਮਾਂ ਦੇ ਨਿਸ਼ਾਨ ਹੁੰਦੇ ਹਨ, ਉੱਥੇ ਪਰਮੇਸ਼ੁਰ ਦੇ ਕੰਮ ਹੁੰਦੇ ਹਨ।

ਜਿੱਥੇ ਵੀ ਪਰਮੇਸ਼ੁਰ ਕੁਝ ਪ੍ਰਗਟਾਉ ਕਰਦਾ ਹੈ, ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ,

ਅਤੇ ਜਿੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਉੱਥੇ ਰਾਹ, ਸਚਾਈ ਅਤੇ ਜੀਵਨ ਹੁੰਦਾ ਹੈ।

ਉਹ ਜਿਹੜਾ ਵੀ ਕੰਮ ਕਰਦਾ ਹੈ ਉਸ ਨੂੰ ਮਨੁੱਖ ਨਾਲ ਉਸ ਦੀ ਚਰਚਾ ਕਰਨ ਦੀ ਲੋੜ ਨਹੀਂ ਹੈ,

ਹਰੇਕ ਮਨੁੱਖ ਨੂੰ ਆਪਣੇ ਕੰਮ ਬਾਰੇ ਸੂਚਿਤ ਕਰਨ ਦੀ ਤਾਂ ਗੱਲ ਕਿਤੇ ਰਹੀ।

ਇਹ ਪਰਮੇਸ਼ੁਰ ਦਾ ਸੁਭਾਅ ਹੈ ਜਿਸ ਨੂੰ ਹਰੇਕ ਵਿਅਕਤੀ ਵੱਲੋਂ ਸਵੀਕਾਰ ਕਰਨਾ ਜ਼ਰੂਰੀ ਹੈ।

ਜੇ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਦੇ ਗਵਾਹ ਬਣਨਾ ਚਾਹੁੰਦੇ ਹੋ, ਪਰਮੇਸ਼ੁਰ ਦੇ ਕਦਮਾਂ ’ਤੇ ਤੁਰਨਾ ਚਾਹੁੰਦੇ ਹੋ,

ਤਾਂ ਪਹਿਲਾਂ ਤੁਹਾਨੂੰ ਆਪਣੇ ਖਿਆਲਾਂ ਨੂੰ ਪਰੇ ਕਰਨਾ ਪਵੇਗਾ।

ਤੁਸੀਂ ਇਹ ਮੰਗ ਨਹੀਂ ਕਰ ਸਕਦੇ ਕਿ ਪਰਮੇਸ਼ੁਰ ਇਹ ਕਰੇ ਜਾਂ ਉਹ ਕਰੇ,

ਜਾਂ ਉਸ ਨੂੰ ਆਪਣੀਆਂ ਧਾਰਣਾਵਾਂ ਨਾਲ ਸੀਮਿਤ ਨਹੀਂ ਕਰ ਸਕਦੇ।

ਇਸ ਦੇ ਬਜਾਏ, ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਕਿਵੇਂ ਖੋਜਣਾ ਹੈ,

ਪਰਮੇਸ਼ੁਰ ਦੇ ਪਰਗਟ ਹੋਣ ਨੂੰ ਕਿਵੇਂ ਸਵੀਕਾਰ ਕਰਨਾ ਹੈ,

ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਵੇਂ ਕੰਮ ਦੇ ਅਧੀਨ ਕਿਵੇਂ ਕਰਨਾ ਹੈ।

ਜਦਕਿ ਮਨੁੱਖ ਸਚਾਈ ਨਹੀਂ ਹੈ, ਅਤੇ ਉਸ ਦੇ ਅੰਦਰ ਸਚਾਈ ਨਹੀਂ ਹੈ,

ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਖੋਜੇ, ਸਵੀਕਾਰ ਕਰੇ ਅਤੇ ਪਾਲਣਾ ਕਰੇ।

ਇਸੇ ਕਾਰਨ, ਜਦੋਂ ਅਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜ ਰਹੇ ਹਾਂ,

ਤਾਂ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ, ਪਰਮੇਸ਼ੁਰ ਦੇ ਵਚਨਾਂ ਨੂੰ, ਉਸ ਦੇ ਪ੍ਰਗਟਾਵਿਆਂ ਨੂੰ ਖੋਜੀਏ,

ਕਿਉਂਕਿ ਜਿੱਥੇ ਵੀ ਪਰਮੇਸ਼ੁਰ ਵੱਲੋਂ ਨਵੇਂ ਵਚਨ ਬੋਲੇ ਜਾਂਦੇ ਹਨ, ਉੱਥੇ ਪਰਮੇਸ਼ੁਰ ਦੀ ਅਵਾਜ਼ ਹੁੰਦੀ ਹੈ,

ਅਤੇ ਜਿੱਥੇ ਵੀ ਪਰਮੇਸ਼ੁਰ ਦੇ ਕਦਮਾਂ ਦੇ ਨਿਸ਼ਾਨ ਹੁੰਦੇ ਹਨ, ਉੱਥੇ ਪਰਮੇਸ਼ੁਰ ਦੇ ਕੰਮ ਹੁੰਦੇ ਹਨ।

ਜਿੱਥੇ ਵੀ ਪਰਮੇਸ਼ੁਰ ਕੁਝ ਪ੍ਰਗਟਾਉ ਕਰਦਾ ਹੈ, ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ,

ਅਤੇ ਜਿੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਉੱਥੇ ਰਾਹ, ਸਚਾਈ ਅਤੇ ਜੀਵਨ ਹੁੰਦਾ ਹੈ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ